Library
The College has a spacious and well ventilated library. A Special attention is given to equip it with latest books, newspapers and periodicals. The college and university authorities are planning to modernize and update the library in future. There is also a large reading hall for the students.
ਲਾਇਬਰੇਰੀ
ਕਾਲਜ ਵਿੱਚ ਲਾਇਬਰੇਰੀ ਲਈ ਖੁੱਲ੍ਹੀ, ਹਵਾਦਾਰ ਅਤੇ ਨਿਵੇਕਲੀ ਇਮਾਰਤ ਹੈ। ਇਸ ਵਿੱਚ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਕਿਤਾਬਾਂ, ਰੋਜ਼ਾਨਾ ਅਖਬਾਰ ਤੇ ਹੋਰ ਮੈਗਜ਼ੀਨ ਸ਼ਾਮਿਲ ਹਨ। ਲਾਇਬਰੇਰੀ ਨੂੰ ਉਚੱਤਮ ਮਿਆਰ ਦਾ ਬਣਾਉਣ ਲਈ ਉਚੇਚੀ ਤਵੱਜੋਂ ਦਿੱਤੀ ਜਾ ਰਹੀ ਹੈ। ਇਸ ਲਈ ਯੂਨੀਵਰਸਿਟੀ ਅਤੇ ਕਾਲਜ ਪ੍ਰਸ਼ਾਸਨ ਵੱਲੋਂ ਆਉਣ ਵਾਲੇ ਸਮੇਂ ਵਿੱਚ ਇਸ ਨੂੰ ਹੋਰ ਵਿਕਸਿਤ ਬਣਾਉਣ ਲਈ ਯੋਜਨਾਵਾਂ ਬਣਾਈਆਂ ਹਨ। ਇਸ ਵਿਚਲਾ ਖੁੱਲ੍ਹਾ ਰੀਡਿੰਗ-ਹਾਲ ਵਿਦਿਆਰਥੀਆਂ ਨੂੰ ਪੜ੍ਹਨ ਅਤੇ ਅਧਿਐਨ ਲਈ ਸੁਖਾਵਾਂ ਮਾਹੌਲ ਪ੍ਰਦਾਨ ਕਰਦਾ ਹੈ।
NSS
The College NSS wing was started in the year 2016 and has been a great success since then. The wing comprises two units of NSS volunteers. Both boys as well as girls participate in various NSS activities. This wing organizes various one day camps, Blood donation camps and events along with a seven days day-night camp which helps in the overall development of the volunteers.
ਕੌਮੀ ਸੇਵਾ-ਯੋਜਨਾ
ਕਾਲਜ ਵਿੱਚ ਕੌਮੀ ਸੇਵਾ ਯੌਜਨਾ ਦਾ ਵਿਭਾਗ 2012 ਵਿੱਚ ਸਥਾਪਿਤ ਹੋਇਆ ਹੈ। ਇਸ ਵਿੱਚ ਕੁੜੀਆਂ-ਮੁੰਡਿਆਂ ਦੇ 2 ਯੂਨਿਟ ਹਨ। ਵਿਭਾਗ ਵੱਲੋਂ ਨਸ਼ਿਆਂ ਸਬੰਧੀ ਜਾਗਰੂਕਤਾ ਲਈ ਰੈਲੀਆਂ ਤੋਂ ਇਲਾਵਾ ਇੱਕ ਰੋਜ਼ਾ ਕੈਂਪ, ਸਾਲਾਨਾ ਸੱਤ ਰੋਜ਼ਾ ਕੈਂਪ, ਖੂਨਦਾਨ ਕੈਂਪ ਆਦਿ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ।
PTA
For the holistic development and constructive working of the college, the "Parents Teacher Association" (PTA) has been established in the college. The general body members of the PTA comprises of students, parents and teachers. The basic aim of the PTA is to develop healthy and trust worthy relationship between students, teachers and parents. The aim of the association is to resolve the basic problems of the students and help the needy students financially to make self reliant.
ਪੀ.ਟੀ.ਏ
ਕਾਲਜ ਦੇ ਸਮੁੱਚੇ ਵਿਕਾਸ਼ ਅਤੇ ਸਰੰਚਨਾਤਮਕ ਕਿਰਿਆਵਾਂ ਲਈ "ਮਾਪੇ ਅਧਿਆਪਕ ਸੰਸਥਾ" ਦੀ ਸਥਾਪਨਾ ਕੀਤੀ ਹੋਈ ਹੈ। ਇਸ ਸੰਸਥਾ ਦੇ ਮੈਂਬਰ ਵਿਦਿਆਰਥੀਆਂ ਦੇ ਮਾਪਿਆਂ ਅਤੇ ਅਧਿਆਪਕਾਂ ਦੇ ਵਿੱਚੋਂ ਚੁਣੇ ਜਾਂਦੇ ਹਨ। ਇਸ ਸੰਸਥਾ ਦਾ ਉਦੇਸ਼ ਵਿਦਿਆਰਥੀਆਂ ਅਧਿਆਪਕਾਂ ਅਤੇ ਮਾਪਿਆਂ ਵਿਚਕਾਰ ਚੰਗੇ ਸਬੰਧ ਸਥਾਪਿਤ ਕਰਨਾ ਹੈ। ਇਸ ਸੰਸਥਾ ਦਾ ਉਦੇਸ਼ ਵਿਦਿਆਰਥੀਆਂ ਦੀ ਸਮੱਸਿਆਵਾਂ ਨੂੰ ਹੱਲ ਕਰਨਾ ਹੈ।
Sports
Considering the keen interest of the students in the sports activities, the college provides the facilities for various games in the college campus. The college ground is well maintained and is a center of attraction. The college students have acclaimed laurels at the state and university level tournament in the games.
ਖੇਡਾਂ
ਵਿਦਿਆਰਥੀਆਂ ਦੀਆਂ ਖੇਡਾਂ ਵਿੱਚ ਰੁਚੀ ਨੂੰ ਧਿਆਨ ਵਿੱਚ ਰੱਖਦੇ ਹੋਏ ਕਾਲਜ ਕੈਂਪਸ ਵਿੱਚ ਵੱਖ-ਵੱਖ ਖੇਡਾਂ ਲਈ ਸੁਵਿਧਾਵਾਂ ਉਪਲਬਧ ਹਨ। ਕਾਲਜ ਵਿੱਚ ਵਿਸ਼ਾਲ ਗਰਾਊਂਡ ਤਿਆਰ ਕਰਵਾਇਆ ਹੋਇਆ ਹੈ ਜਿਹੜਾ ਸਭ ਦੀ ਖਿੱਚ ਦਾ ਕੇਂਦਰ ਹੈ। ਕਾਲਜ ਦੇ ਵਿਦਿਆਰਥੀਆਂ ਨੇ ਖੇਡਾਂ ਵਿੱਚ ਸਟੇਟ ਅਤੇ ਯੂਨੀਵਰਸਿਟੀ ਪੱਧਰ ਦੇ ਟੂਰਨਾਮੈਂਟਾ ਵਿੱਚ ਮੱਲਾ ਮਾਰਿਆ ਹਨ।
SCHOLARSHIP CELL
The College has established Scholarship cell for disbursing scholarship under the Centre and state scholarship scheme for the students.
ਸਕਾਲਰਸ਼ਿਪ ਸੈੱਲ
ਕਾਲਜ ਨੇ ਕੇਂਦਰ ਅਤੇ ਪ੍ਰਾਂਤਕ ਸਕਾਲਰਸ਼ਿਪ ਸਕੀਮ ਅਧੀਨ ਸਕਾਲਰਸ਼ਿਪ ਦੇਣ ਲਈ ਸਕਾਲਰਸ਼ਿਪ ਸੈੱਲ ਦੀ ਸਥਾਪਨਾ ਕੀਤੀ ਹੋਈ ਹੈ।
RED RIBBON
Red Ribbon club was established in 2022. The role of the club is to educate youth with correct, concise and adequate information and heighten their level of awareness about HIV/AIDS/STI/sexuality and other related issues (thus eliminate myths and misconceptions). Enable youth, especially the female students, to identify and understand situations of exploitation and abuse. Organize and facilitate voluntary blood donation camps and mobilize the youth for voluntary blood donation.
ਰੈੱਡ ਰਿਬਨ
ਰੈੱਡ ਰਿਬਨ ਕਲੱਬ ਦੀ ਸਥਾਪਨਾ 2022 ਵਿੱਚ ਕੀਤੀ ਗਈ ਸੀ। ਕਲੱਬ ਦੀ ਭੂਮਿਕਾ ਨੌਜਵਾਨਾਂ ਨੂੰ ਸਹੀ, ਸੰਖੇਪ ਅਤੇ ਲੋੜੀਂਦੀ ਜਾਣਕਾਰੀ ਨਾਲ ਸਿੱਖਿਅਤ ਕਰਨਾ ਅਤੇ HIV/AIDS/STI/ਲਿੰਗਕਤਾ ਅਤੇ ਹੋਰ ਸਬੰਧਤ ਮੁੱਦਿਆਂ ਬਾਰੇ ਜਾਗਰੂਕਤਾ ਦੇ ਪੱਧਰ ਨੂੰ ਵਧਾਉਣਾ ਹੈ (ਇਸ ਤਰ੍ਹਾਂ ਮਿੱਥਾਂ ਅਤੇ ਗਲਤ ਧਾਰਨਾਵਾਂ ਨੂੰ ਖਤਮ ਕਰਨਾ)। ਨੌਜਵਾਨਾਂ, ਖਾਸ ਕਰਕੇ ਵਿਦਿਆਰਥਣਾਂ ਨੂੰ ਸ਼ੋਸ਼ਣ ਅਤੇ ਦੁਰਵਿਵਹਾਰ ਦੀਆਂ ਸਥਿਤੀਆਂ ਨੂੰ ਪਛਾਣਨ ਅਤੇ ਸਮਝਣ ਦੇ ਯੋਗ ਬਣਾਓ। ਸਵੈ-ਇੱਛਤ ਖੂਨਦਾਨ ਕੈਂਪਾਂ ਦਾ ਆਯੋਜਨ ਅਤੇ ਸੁਵਿਧਾ ਪ੍ਰਦਾਨ ਕਰੋ ਅਤੇ ਸਵੈਇੱਛਤ ਖੂਨਦਾਨ ਲਈ ਨੌਜਵਾਨਾਂ ਨੂੰ ਲਾਮਬੰਦ ਕਰੋ।
ECO CLUB
ECO club was established in 2022. The main aim of establishing the Eco Club was to conserve the natural resources and the natural environment to create Eco friendly environment and create awareness of biodiversity conservation and local environmental issues among children and to create a clean and green consciousness among students through various innovative methods. Eco club plays an important role in creating environmental awareness amongst the future generation. The Main motive of the Eco Club is to nurture and teach the importance of environment to students. Eco Club is a group of concerned students, teachers and volunteers that are committed to raising awareness about environmental issues and to reducing environmental impact as individuals, as community, and as citizens of the Nation.
ਈਕੋ ਕਲੱਬ
ਈਕੋ ਕਲੱਬ ਦੀ ਸਥਾਪਨਾ 2022 ਵਿੱਚ ਕੀਤੀ ਗਈ ਸੀ।ਈਕੋ ਕਲੱਬ ਦੀ ਸਥਾਪਨਾ ਦਾ ਮੁੱਖ ਉਦੇਸ਼ ਕੁਦਰਤੀ ਸਰੋਤਾਂ ਅਤੇ ਕੁਦਰਤੀ ਵਾਤਾਵਰਣ ਦੀ ਸੰਭਾਲ ਕਰਨਾ ਸੀ ਤਾਂ ਜੋ ਵਾਤਾਵਰਣ ਅਨੁਕੂਲ ਵਾਤਾਵਰਣ ਪੈਦਾ ਕੀਤਾ ਜਾ ਸਕੇ ਅਤੇ ਬੱਚਿਆਂ ਵਿੱਚ ਜੈਵ ਵਿਭਿੰਨਤਾ ਦੀ ਸੰਭਾਲ ਅਤੇ ਸਥਾਨਕ ਵਾਤਾਵਰਣ ਸੰਬੰਧੀ ਮੁੱਦਿਆਂ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਇੱਕ ਸਵੱਛ ਅਤੇ ਹਰਿਆਲੀ ਚੇਤਨਾ ਪੈਦਾ ਕਰਨਾ ਸੀ। ਵੱਖ-ਵੱਖ ਨਵੀਨਤਾਕਾਰੀ ਤਰੀਕਿਆਂ ਰਾਹੀਂ ਵਿਦਿਆਰਥੀਆਂ ਵਿਚਕਾਰ। ਈਕੋ ਕਲੱਬ ਭਵਿੱਖ ਦੀ ਪੀੜ੍ਹੀ ਵਿੱਚ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਈਕੋ ਕਲੱਬ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਵਾਤਾਵਰਣ ਦੀ ਮਹੱਤਤਾ ਦਾ ਪਾਲਣ ਪੋਸ਼ਣ ਅਤੇ ਸਿਖਾਉਣਾ ਹੈ। ਈਕੋ ਕਲੱਬ ਸਬੰਧਤ ਵਿਦਿਆਰਥੀਆਂ, ਅਧਿਆਪਕਾਂ ਅਤੇ ਵਲੰਟੀਅਰਾਂ ਦਾ ਇੱਕ ਸਮੂਹ ਹੈ ਜੋ ਵਾਤਾਵਰਣ ਸੰਬੰਧੀ ਮੁੱਦਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਵਿਅਕਤੀ, ਭਾਈਚਾਰੇ ਅਤੇ ਰਾਸ਼ਟਰ ਦੇ ਨਾਗਰਿਕ ਵਜੋਂ ਵਾਤਾਵਰਣ ਦੇ ਪ੍ਰਭਾਵ ਨੂੰ ਘਟਾਉਣ ਲਈ ਵਚਨਬੱਧ ਹਨ।
SIGNIFICANT ACHIEVEMENTS
- An Important feature of the institute is its well laid and lush green lawns, Motto of the College is Go Green.
- The institute has N.S.S unit. Every year almost one hundred volunteers attend annual seven day camp. Moreover this unit organizes blood donation camps from time to time to develop the feeling of doing something for social causes among the volunteers.
- Every year college participates in Zonal Youth Festival organized by Youth Welfare Department of Punjabi University, Patiala. The institute has made remarkable achievements in literary items, fine arts and Theatrical items.
- The Institute promotes games and sports on priority basis.